ਅੱਜ ਅਸੀਂ ਤੁਹਾਨੂੰ ਜੋ ਦੱਸਣ ਜਾ ਰਹੇ ਹਾਂ ਇਹ ਘਟਨਾ ਖੰਨੇ ਸ਼ਹਿਰ ਦੀ ਹੈ ਜਿਥੇ ਕ ਇਕ ਵਿਅਕਤੀ ਨੇ ਆਪਣੇ ਆਪਣੀ ਹੀ ਧਰਮ ਪਤਨੀ ਦੀ ਜੀਵਨ ਲੀਲਾ ਖਤਮ ਕਰ ਦਿਤੀ ਹੈ,ਉਸ ਨੇ ਅਜਿਹਾ ਕਦਮ ਇਸ ਲਈ ਚੁੱਕਿਆ ਹੈ ਕਿਉਂਕ ਉਸਦਾ ਕਿਸੇ ਦੂਜੀ ਔਰਤ ਦੇ ਨਾਲ ਅਫੇਯਰ ਚਲਦਾ ਸੀ ,
ਜਿਸ ਦਾ ਪਤਾ ਉਸਦੀ ਪਤਨੀ ਨੂੰ ਲੱਗ ਗਿਆ ਸੀ,ਜਿਸ ਕਰਕੇ ਉਸਦੇ ਘਰ ਵਿਚ ਕਲੇਸ਼ ਰਹਿੰਦੀ ਸੀ,ਜਿਸ ਤੋਂ ਛੁਟਕਾਰਾ ਪਾਉਣ ਲਈ ਉਸ ਨੇ ਅਜਿਹਾ ਕਦਮ ਚੁਕਿਆ,ਰਾਕੇਸ਼ ਦਾ ਕਿਸੇ ਦੂਜੀ ਔਰਤਾਂ ਦੇ ਨਾਲ ਅਫੇਅਰ ਚੱਲ ਰਿਹਾ ,ਇਕ ਦਿਨ ਉਹ ਔਰਤ ਉਸ ਦੇ ਘਰ ਆ ਗਈ ਜਿਸ ਦੇ ਕਾਰਣ ਉਸਦੀ ਫੈਮਿਲੀ ਨੂੰ ਇਸ ਬਾਰੇ ਪਤਾ ਲੱਗ ਗਿਆ,ਤੇ ਉਹ ਆ ਕ ਉਸਦੇ ਘਰ ਦੇ ਵਿਚ ਆਪ ਰਹਿਣ ਲੱਗ ਗਈ ਸੀ,ਜਿਸ ਕਾਰਣ ਓਹਨਾ ਦੇ ਘਰ ਵਿਚ ਕਾਫੀ ਕਲੇਸ਼ ਰਹਿੰਦੀ ਸੀ
ਰਾਕੇਸ਼ ਨੇ ਉਸਨੂੰ ਇਸ ਤਰਾਂ ਕਰਨ ਲਈ ਆਪਣੇ ਪਿਤਾ ਦਾ ਰਿ-ਵਾਲ-ਵਰ ਚੁੱਕਿਆ ਤੇ ਉਸ ਦੇ ਨਾਲ ਹੀ ਇਸ ਤਰਾਂ ਕਰ ਦਿੱਤਾ,ਰਾਕੇਸ਼ ਨੇ ਆਪਣੀ ਪਤਨੀ ਨਾਲ ਇਸ ਤਰਾਂ ਕਰਨ ਦੇ ਲਈ ਆਪਣੀ ਸਹੇਲੀ ਦੇ ਨਾਲ ਪੂਰੀ ਤਰਾਂ ਪਲਾਨ ਕੀਤਾ ਤੇ ਫਿਰ ਉਸ ਪਲਾਨ ਦੇ ਅਧੀਨ ਹੀ ਇਸ ਤਰਾਂ ਕਰ ਦਿਤਾ ਕਰ ਦਿੱਤਾ,
ਪਲਾਨ ਦੇ ਮੁਤਾਬਕ ਓਹਨੇ ਆਪਣੀ ਆਪਣੀ ਪਤਨੀ ਨੂੰ ਲੁਧਿਆਣਾ ਤੋਂ ਪਿਕ ਕੀਤਾ ਤੇ ਫਿਰ ਲੁਧਿਆਣਾ ਤੋਂ ਰੋਪੜ ਲੈ ਗਿਆ,ਰੋਪੜ ਤੋਂ ਚੰਡੀਗੜ੍ਹ ਲੈ ਗਿਆ ਤੇ ਚੰਡੀਗੜ੍ਹ ਦੇ ਕੋਲ ਚੁੰਗੀ ਤੇ ਢਾਬਾਂ ਤੇ ਖਾਣਾ ਖਾਂਦਾ ਤੇ ਫਿਰ ਹਾਈਵੇ ਤੇ ਆ ਕੇ ਇਸ ਤਰਾਂ ਕਰ ਦਿੱਤਾ ਦੇਖੋ ਵੀਡੀਓ ਰਿਪੋਰਟ
