Home / Informations / ਆਪਣੇ ਹੱਥੀ ਉਜਾੜ ਲਿਆ ਹੱਸਦਾ ਵੱਸਦਾ ਘਰ ਦੇਖੋ ਆਪੇ ਤੋਂ ਬਾਹਰ ਹੋਏ ਪਤੀ ਨੇ ਕੀ ਭਾਣਾ ਵਰਤਾ ਦਿੱਤਾ

ਆਪਣੇ ਹੱਥੀ ਉਜਾੜ ਲਿਆ ਹੱਸਦਾ ਵੱਸਦਾ ਘਰ ਦੇਖੋ ਆਪੇ ਤੋਂ ਬਾਹਰ ਹੋਏ ਪਤੀ ਨੇ ਕੀ ਭਾਣਾ ਵਰਤਾ ਦਿੱਤਾ

ਆਪੇ ਤੋਂ ਬਾਹਰ ਹੋਏ ਪਤੀ ਨੇ ਕੀ ਭਾਣਾ ਵਰਤਾ ਦਿੱਤਾ

ਬਰਨਾਲਾ ਦੇ ਪਿੰਡ ਗੁੰਮਟੀ ਵਿੱਚ 35 ਸਾਲਾ ਵਿਆਹੁਤਾ ਦਾ ਗਲਾ ਘੁੱ ਟ ਕੇ ਉਸ ਦੀ ਜਾਨ ਲੈਣ ਦੇ ਦੋ ਸ਼ ਵਿੱਚ ਉਸ ਦੇ ਪਤੀ ਕਰਨੈਲ ਸਿੰਘ ਸੱਸ ਸਿਮਰੋ ਕੌਰ ਅਤੇ ਸਹੁਰੇ ਹਰਨੇਕ ਸਿੰਘ ਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਮ੍ਰਤਕਾ ਦੇ ਪੇਕੇ ਵੀਹਲਾ ਪਿੰਡ ਵਿੱਚ ਸਨ। ਮ੍ਰਤਕਾ ਦੇ ਪੇਕਿਆਂ ਨੇ ਸਹੁਰਾ ਪਰਿਵਾਰ ਤੇ ਕਾਫ਼ੀ ਦੇਰ ਤੋਂ ਉਸ ਨਾਲ ਖਿੱ-ਚ-ਧੂ-ਹ ਹੁੰਦੀ ਹੋਣ ਦਾ ਦੋ-ਸ਼ ਲਗਾਇਆ ਹੈ। ਪੀ ੜ ਤ ਪਰਿਵਾਰ ਨੇ ਇ ਨ ਸਾ ਫ ਦੀ ਮੰਗ ਕੀਤੀ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਜੇ ਤੱਕ ਕੋਈ ਵੀ ਗ੍ਰਿ ਫ਼ ਤਾ ਰੀ ਨਹੀਂ ਹੋਈ। ਮ੍ਰਤਕਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਹੈ ਕਿ

ਉਨ੍ਹਾਂ ਨੇ 16 ਸਾਲ ਪਹਿਲਾਂ ਆਪਣੀ ਧੀ ਦਾ ਵਿਆਹ ਗੁੰਮਟੀ ਪਿੰਡ ਦੇ ਕਰਨੈਲ ਸਿੰਘ ਪੁੱਤਰ ਹਰਨੇਕ ਸਿੰਘ ਨਾਲ ਕੀਤਾ ਸੀ। ਕਾਫੀ ਦੇਰ ਤੋਂ ਉਨ੍ਹਾਂ ਦੀ ਬੇਟੀ ਨਾਲ ਉਸ ਦੇ ਸਹੁਰੇ ਪਰਿਵਾਰ ਵੱਲੋਂ ਮਾ ੜਾ ਸ ਲੂ ਕ ਕੀਤਾ ਜਾ ਰਿਹਾ ਸੀ। ਘਰ ਵਿੱਚ ਆਮ ਤੌਰ ਤੇ ਤ ਕ ਰਾ ਰ ਰਹਿੰਦਾ ਸੀ। ਮ੍ਰਤਕਾ ਕਈ ਵਾਰ ਪੇਕੇ ਚਲੀ ਜਾਂਦੀ ਸੀ। ਫਿਰ ਸਹੁਰਾ ਪਰਿਵਾਰ ਵਾਲੇ ਆਪ ਹੀ ਉਸ ਨੂੰ ਲੈ ਆਉਂਦੇ ਸਨ। ਜਿਸ ਦਿਨ ਮ੍ਰਤਕਾਂ ਦੀ ਜਾਨ ਲਈ ਗਈ ਹੈ। ਉਸ ਦਿਨ ਉਹ ਆਪਣੀਆਂ ਦਰਾਣੀਆਂ ਨਾਲ ਕਿਤੇ ਗਈ ਹੋਈ ਸੀ। ਵਾਪਸੀ ਤੇ ਇਨ੍ਹਾਂ ਦੇ ਘਰ ਵਿੱਚ ਕ ਲੇ ਸ਼ ਪੈ ਗਿਆ ਅਤੇ ਸਹੁਰਿਆਂ ਨੇ ਉਸ ਦੀ ਜਾਨ ਲੈ ਲਈ। ਉਸ ਦਾ ਗਲ਼ਾ ਦਬਾ ਕੇ ਜਾਨ ਲਈ ਗਈ ਹੈ।

ਉਸ ਦੀ ਗਰਦਨ ਤੇ ਅਗਲੇ ਪਾਸੇ ਨਿ ਸ਼ਾ ਨ ਵੀ ਦਿਖਾਈ ਦਿੰਦਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਮ੍ਰਤਕਾ ਦੇ ਪੇਕੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ। ਮਾਮਲੇ ਵਿੱਚ ਤਿੰਨ ਵਿਅਕਤੀਆਂ ਨੂੰ ਨਾ ਮ ਜ਼ ਦ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਮ੍ਰਤਕਾ ਦਾ ਪਤੀ ਕਰਨੈਲ ਸਿੰਘ ਸੱਸ ਸਿਮਰੋ ਕੌਰ ਅਤੇ ਸਹੁਰਾ ਹਰਨੇਕ ਸਿੰਘ ਸ਼ਾਮਿਲ ਹਨ। ਮ੍ਰਤਕਾ ਦੇ ਪੇਕਿਆਂ ਨੇ ਦਾਜ ਮੰਗਣ ਦਾ ਕੋਈ ਦੋ-ਸ਼ ਨਹੀਂ ਲਗਾਇਆ। ਮ੍ਰਤਕਾਂ ਦੇ ਦੋ ਬੱਚੇ ਹਨ। ਜਿਨ੍ਹਾਂ ਵਿੱਚ ਇੱਕ ਲੜਕਾ 15 ਸਾਲ ਦਾ ਅਤੇ ਦੂਜਾ 12-13 ਸਾਲ ਦਾ ਹੈ। ਅਜੇ ਤੱਕ ਕਿਸੇ ਨੂੰ ਫੜਿਆ ਨਹੀਂ ਗਿਆ। ਮਾਮਲੇ ਦੀ ਜਾਂਚ ਜਾਰੀ ਹੈ।

error: Content is protected !!