Home / Informations / ਆਖਰੀ ਮੈਸੇਜ ਆਇਆ ਸਾਹਮਣੇ ਦੇਖੋ ਇਹ ਕਾਂਡ ਹੋਣ ਤੋਂ 2 ਮਿੰਟ ਪਹਿਲਾਂ ਕੀ ਮੈਸਜ ਕੀਤਾ ਸੀ ਘਰੇ

ਆਖਰੀ ਮੈਸੇਜ ਆਇਆ ਸਾਹਮਣੇ ਦੇਖੋ ਇਹ ਕਾਂਡ ਹੋਣ ਤੋਂ 2 ਮਿੰਟ ਪਹਿਲਾਂ ਕੀ ਮੈਸਜ ਕੀਤਾ ਸੀ ਘਰੇ

ਦੇਖੋ ਇਹ ਕਾਂਡ ਹੋਣ ਤੋਂ 2 ਮਿੰਟ ਪਹਿਲਾਂ ਕੀ ਮੈਸਜ ਕੀਤਾ

ਇਸ ਵੇਲੇ ਦੀ ਵੱਡੀ ਖਬਰ ਕਨੇਡਾ ਦੇ ਸਰੀ ਤੋਂ ਆ ਰਹੀ ਹੈ ਪਿਛਲੇ ਦਿਨੀ ਸਰੀ ਵਿਚ ਇਕ ਵਾਪਰਿਆ ਜਿਸਦੇ ਵਿਚ 2 ਵਿਅਕਤੀਆਂ ਦੀ ਮੌਤ ਹੋਈ ਸੀ ਜਿਸਦੇ ਵਿਚ ਪੁਲਿਸ ਨੇ ਦੱਸਿਆ ਕੇ ਇਕ ਕ ਤ ਲ ਤੇ ਇਕ ਖੁਦ ਕੁ ਸ਼ੀ ਸੀ ਪ੍ਰਬਲੀਨ ਕੌਰ ਮਠਾੜੂ ਨਾਮ ਦੀ ਪੰਜਾਬੀ ਕੁੜੀ ਜਿਸ ਦੀ ਮੌਤ ਹੋਈ ਸੀ ਦੇ ਪਿਤਾ ਕਨੇਡਾ ਵਿਚ ਆਪਣੀ ਧੀ ਦੀ ਲੋਥ ਲੈਣ ਆਏ ਹੋਏ ਹਨ। ਜਿਹਨਾਂ ਨੇ ਇਕ ਟੀਵੀ ਇੰਟਰਵਿਊ ਵਿਚ ਕਈ ਅਹਿਮ ਖੁਲਾਸੇ ਕੀਤੇ ਹਨ।

ਜਿਸ ਨੇ ਦੱਸਿਆ ਹੈ ਕੇ ਕਨੇਡਾ ਦੀ ਪੁਲਿਸ ਨੇ ਉਸ ਨੂੰ ਦੱਸਿਆ ਹੈ ਕੇ ਆਖਰ ਆਖਰੀ ਸਮੇ ਤੇ ਕੀ ਕੀ ਹੋਇਆ ਸੀ ਅਤੇ ਇਹ ਸਭ ਕੁਝ ਕਿਸ ਤਰਾਂ ਵਾਪਰ ਗਿਆ। ਪ੍ਰਭਲੀਨ ਦੇ ਪਿਤਾ ਨੇ ਦੱਸਿਆ ਕੇ ਉਸ ਮੁੰਡੇ ਨੇ ਇਸਤਰਾਂ ਕਰਨ ਤੋਂ 2 ਮਿੰਟ ਪਹਿਲਾਂ ਇਕ ਮੈਸਜ ਵੀ ਕੀਤਾ ਸੀ ਦੇਖੋ ਪੂਰੀ ਖਬਰ ਇਸ ਵੀਡੀਓ ਰਿਪੋਰਟ ਵਿਚ ਕੇ ਕੀ ਕੀ ਹੋਇਆ ਸੀ ਅਤੇ ਉਸ ਮੈਸਜ ਵਿਚ ਕੀ ਸੀ।

ਤੁਹਾਡੀ ਇਸ ਖਬਰ ਬਾਰੇ ਕੀ ਰਾਏ ਹੈ ਇਸ ਬਾਰੇ ਆਪਣੀ ਕੀਮਤੀ ਰਾਏ ਕੋਮੈਂਟ ਰਾਹੀ ਜਰੂਰ ਦੀਆਂ ਕਰੋ ਤਾਂ ਜੋ ਹੋਰਾਂ ਲੋਕਾਂ ਨੂੰ ਵੀ ਪਤਾ ਲਗ ਸਕੇ ਕੇ ਇਸ ਬਾਰੇ ਵਿਚ ਜਨਤਾ ਦੇ ਕੀ ਵਿਚਾਰ ਹਨ। ਹੋਰ ਤਾਜਾ ਖਬਰਾਂ ਦੇਖਣ ਲਈ ਸਾਡੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਰਹੋ ਧਨਵਾਦ

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!