Home / Informations / ਆਈਲੈਟਸ ਵਾਲੇ ਮੁੰਡੇ ਨਾਲ ਕਾਰ ਵਾਲੇ ਕਰਨ ਲੱਗੇ ਸੀ ਵੱਡਾ ਕਾਰਾ ਪਰ ਮੌਕੇ ਤੇ ਪਹੁੰਚ ਗਈ ਪੁਲਿਸ

ਆਈਲੈਟਸ ਵਾਲੇ ਮੁੰਡੇ ਨਾਲ ਕਾਰ ਵਾਲੇ ਕਰਨ ਲੱਗੇ ਸੀ ਵੱਡਾ ਕਾਰਾ ਪਰ ਮੌਕੇ ਤੇ ਪਹੁੰਚ ਗਈ ਪੁਲਿਸ

ਕਰਨ ਲੱਗੇ ਸੀ ਵੱਡਾ ਕਾਰਾ ਪਰ ਮੌਕੇ ਤੇ

ਮੁਕਤਸਰ ਸ਼ਹਿਰ ਦੇ ਮਲੋਟ ਰੋਡ ਤੇ ਆਈਲੈਟਸ ਕਰ ਰਹੇ ਨੌਜਵਾਨ ਲਵਦੀਪ ਸਿੰਘ ਨੂੰ ਦੋ ਕਾਰਾਂ ਵਿੱਚ ਸਵਾਰ 9 ਵਿਅਕਤੀਆਂ ਨੇ ਚੁੱਕ ਲਿਆ ਸੀ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕਰਕੇ ਕੁਝ ਹੀ ਘੰਟਿਆਂ ਵਿੱਚ ਲਵਦੀਪ ਸਿੰਘ ਨੂੰ ਛੁਡਾ ਲਿਆ ਅਤੇ ਨਾਲ ਹੀ ਤਿੰਨ ਦੋ-ਸ਼ੀ-ਆਂ ਨੂੰ ਵੀ ਕਾ ਬੂ ਕਰ ਲਿਆ। ਇਨ੍ਹਾਂ ਨੇ ਲੜਕੇ ਨੂੰ ਚੁੱਕਣ ਤੋਂ ਬਾਅਦ ਗੱਡੀ ਬਦਲ ਲਈ ਸੀ। ਹੁਣ ਇਹ ਸਵਿਫਟ ਕਾਰ ਵਿੱਚ ਸਵਾਰ ਸਨ। ਪੁਲਿਸ ਨੇ ਸਵਿਫ਼ਟ ਕਾਰ ਵੀ ਆਪਣੇ ਕ-ਬ-ਜ਼ੇ ਵਿੱਚ ਲੈ ਲਈ ਹੈ। ਲੜਕੇ ਲਵਦੀਪ ਸਿੰਘ ਦੇ ਮਾਮੂਲੀ ਸੱ-ਟਾਂ ਲੱਗੀਆਂ ਹਨ। ਪੁਲਿਸ ਦੁਆਰਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਵਦੀਪ ਸਿੰਘ ਦੇ ਦੱਸਣ ਅਨੁਸਾਰ ਉਹ ਮੋਟਰਸਾਈਕਲ ਤੇ ਜਾ ਰਹੇ ਸਨ ਕਿ ਉਨ੍ਹਾਂ ਨੂੰ ਕਿਸੇ ਨੇ ਆਵਾਜ਼ ਮਾ ਰੀ।

ਜਦੋਂ ਉਨ੍ਹਾਂ ਨੇ ਉਸ ਪਾਸੇ ਮੋਟਰਸਾਈਕਲ ਮੋੜਿਆ ਤਾਂ 7-8 ਜਣੇ ਉਸ ਨੂੰ ਚੁੱਕ ਕੇ ਲੈ ਗਏ। ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਕੌਣ ਸਨ। ਲਵਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਲਵਦੀਪ ਸਿੰਘ ਇੱਥੇ ਦੋ ਮਹੀਨੇ ਤੋਂ ਆਈਲੈਟਸ ਕਰ ਰਿਹਾ ਹੈ। ਉਹ ਆਪਣੇ ਇਕ ਸਾਥੀ ਨਾਲ ਮੋਟਰਸਾਈਕਲ ਤੇ ਆਉਂਦਾ ਸੀ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਲਵਦੀਪ ਸਿੰਘ ਨੂੰ ਕਿਉਂ ਚੁੱਕਿਆ ਗਿਆ। ਜੇਕਰ ਲਵਦੀਪ ਸਿੰਘ ਦਾ ਕੋਈ ਕ ਸੂ ਰ ਸੀ ਤਾਂ ਉਨ੍ਹਾਂ ਨੂੰ ਦੱਸਣਾ ਚਾਹੀਦਾ ਸੀ। ਉਨ੍ਹਾਂ ਦੀ ਕਿਸੇ ਨਾਲ ਕੋਈ ਰੰ ਜਿ ਸ਼ ਨਹੀਂ ਹੈ। ਉਨ੍ਹਾਂ ਨੇ ਪੁਲਿਸ ਦਾ ਧੰਨਵਾਦ ਕੀਤਾ ਹੈ।

ਕਿਉਂਕਿ ਪੁਲਿਸ ਨੇ ਕੁਝ ਹੀ ਘੰਟਿਆਂ ਵਿੱਚ ਲਵਦੀਪ ਨੂੰ ਸਹੀ ਸਲਾਮਤ ਬ ਰਾ ਮ ਦ ਕਰ ਲਿਆ ਹੈ। ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਲਵਦੀਪ ਸਿੰਘ ਨੂੰ ਦੋ ਗੱਡੀਆਂ ਵਿੱਚ 9 ਆਦਮੀ ਚੁੱਕ ਕੇ ਲੈ ਗਏ ਸਨ। ਪੁਲਿਸ ਨੇ ਤੁਰੰਤ ਉਨ੍ਹਾਂ ਦਾ ਪਿੱਛਾ ਕੀਤਾ। ਦੋ ਸ਼ੀ ਆਂ ਨੇ ਗੱਡੀ ਬਦਲ ਲਈ, ਜਦੋਂ ਪੁਲਿਸ ਨੇ ਉਨ੍ਹਾਂ ਵਿੱਚੋਂ ਤਿੰਨ ਦੋਸ਼ੀਆਂ ਨੂੰ ਫੜਿਆ ਤਾਂ ਉਹ ਸਵਿਫਟ ਕਾਰ ਵਿੱਚ ਸਵਾਰ ਸਨ। ਪੁਲਿਸ ਨੇ ਜਿੱਥੇ ਤਿੰਨ ਦੋ ਸ਼ੀ ਆਂ ਨੂੰ ਕਾ ਬੂ ਕੀਤਾ ਹੈ। ਉਥੇ ਹੀ ਸਵਿਫਟ ਕਾਰ ਵੀ ਕ ਬ ਜ਼ੇ ਵਿੱਚ ਲੈ ਲਈ ਹੈ। ਲਵਦੀਪ ਸਿੰਘ ਠੀਕ ਠਾਕ ਹੈ। ਉਸ ਦੇ ਮਾਮੂਲੀ ਸੱ ਟਾਂ ਲੱਗੀਆਂ ਹਨ। ਪੁਲਿਸ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਨੇ ਇਹ ਕਾਰਵਾਈ ਕਿਉਂ ਕੀਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!