Home / Informations / ਅੱਧੀ ਰਾਤ ਨੂੰ ਮੁੰਡੇ ਕਰਨ ਆਏ ਸੀ ਵੱਡਾ ਕਾਂਡ ਪਰ ਉਲਟਾ ਹੋ ਗਈ ਕਲੋਲ ਦੇਖੋ ਤਾਜਾ ਵੱਡੀ ਖਬਰ

ਅੱਧੀ ਰਾਤ ਨੂੰ ਮੁੰਡੇ ਕਰਨ ਆਏ ਸੀ ਵੱਡਾ ਕਾਂਡ ਪਰ ਉਲਟਾ ਹੋ ਗਈ ਕਲੋਲ ਦੇਖੋ ਤਾਜਾ ਵੱਡੀ ਖਬਰ

ਦੇਖੋ ਤਾਜਾ ਵੱਡੀ ਖਬਰ

ਅੰਮ੍ਰਿਤਸਰ ਦੇ ਗਹਿਰੀ ਥਾਣੇ ਅਧੀਨ ਇੱਕ ਏਟੀਐਮ ਵਿੱਚੋਂ ਪੈਸੇ ਹ-ਥਿ-ਆ-ਉ-ਣ ਦੀ ਕੋਸ਼ਿਸ਼ ਕਰਦੇ ਤਿੰਨ ਵਿਅਕਤੀਆਂ ਨੂੰ ਪੁਲਿਸ ਨੇ ਕਾ-ਬੂ ਕਰ ਲਿਆ। ਉਨ੍ਹਾਂ ਨੂੰ ਕਾ-ਬੂ ਕਰਵਾਉਣ ਵਿੱਚ ਆਮ ਲੋਕਾਂ ਨੇ ਵੀ ਪੁਲਿਸ ਦਾ ਸਾਥ ਦਿੱਤਾ। ਪੁਲੀਸ ਥਾਣੇ ਵਿੱਚ ਮੁੰਬਈ ਤੋਂ ਇੱਕ ਫੋਨ ਕਾਲ ਆਈ ਕਿ ਕੁਝ ਵਿਅਕਤੀ ਏਟੀਐਮ ਵਿੱਚੋਂ ਪੈਸੇ ਹ-ਥਿ-ਆ-ਉ-ਣ ਦੇ ਚੱਕਰ ਵਿੱਚ ਏਟੀਐਮ ਅੰਦਰ ਦਾਖਿਲ ਹੋ ਗਏ ਹਨ। ਇੰਸਪੈਕਟਰ ਸਮੇਤ ਤਿੰਨ ਪੁਲਿਸ ਮੁ-ਲਾ-ਜ਼-ਮਾਂ ਨੇ ਆ ਕੇ ਇਨ੍ਹਾਂ ਵਿਅਕਤੀਆਂ ਨੂੰ ਕਾ-ਬੂ ਕਰ ਲਿਆ। ਏਟੀਐਮ ਦੀ ਇਸ ਇਮਾਰਤ ਦੇ ਨੇੜੇ ਆ-ਬਾ-ਦੀ ਦੀ ਘਾਟ ਹੈ। ਜਿਸ ਕਰਕੇ ਦੋ-ਸ਼ੀ-ਆਂ ਨੇ ਪੈਸੇ ਹ-ੜੱ-ਪ-ਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ।

ਅੱਜ ਕੱਲ੍ਹ ਹਰ ਕਿਸੇ ਦਾ ਉਦੇਸ਼ ਪੈਸਾ ਕਮਾਉਣਾ ਹੀ ਰਹਿ ਗਿਆ ਹੈ। ਇਸ ਕਰਕੇ ਭਾਵੇਂ ਸਹੀ ਤਰੀਕਾ ਅਪਣਾਇਆ ਜਾਵੇ। ਭਾਵੇਂ ਗ਼-ਲ-ਤ ਹਰ ਕੋਈ ਧਨ ਦੌਲਤ ਦੇ ਪਿੱਛੇ ਪਿਆ ਹੈ। ਕਈ ਵਾਰ ਇਹ ਲਾਲਚ ਸਲਾਖਾਂ ਪਿੱਛੇ ਵੀ ਪੁਚਾ ਦਿੰਦਾ ਹੈ। ਏਟੀਐਮ ਦੇ ਏਟੀਐਮ ਵਿੱਚੋਂ ਪੈਸੇ ਕੱਢਣ ਦੀਆਂ ਖ਼ਬਰਾਂ ਆਮ ਮਿਲਦੀਆਂ ਰਹਿੰਦੀਆਂ ਹਨ। ਕਈ ਵਾਰ ਏਟੀਐਮ ਵਿੱਚ ਵੀ ਧੋ-ਖਾ-ਧ-ੜੀ ਹੋਣ ਦੀਆਂ ਖ਼ਬਰਾਂ ਮਿਲਦੀਆਂ ਹਨ। ਹੁਣ ਅਜਿਹੀ ਹੀ ਖ਼ਬਰ ਅੰਮ੍ਰਿਤਸਰ ਦੇ ਗਹਿਰੀ ਥਾਣੇ ਅਧੀਨ ਪੈਂਦੇ ਇਲਾਕੇ ਵਿੱਚੋਂ ਮਿਲੀ ਹੈ। ਜਿੱਥੇ ਪੁਲੀਸ ਨੇ ਤਿੰਨ ਵਿਅਕਤੀਆਂ ਨੂੰ ਕਾ-ਬੂ ਕੀਤਾ ਹੈ। ਰੋਬਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਗਹਿਰੀ ਪੁਲਿਸ ਨੂੰ ਮੁੰਬਈ ਤੋਂ ਫ਼ੋਨ ਆਇਆ ਕਿ

ਇਸ ਏਟੀਐਮ ਵਿੱਚ ਰ-ਕ-ਮ ਹ-ੜੱ-ਪ-ਣ ਦੀ ਨੀਅਤ ਨਾਲ ਕੁੱਝ ਵਿਅਕਤੀ ਏਟੀਐਮ ਅੰਦਰ ਦਾਖਿਲ ਹੋ ਗਏ ਹਨ। ਤਿੰਨ ਪੁਲਿਸ ਮੁਲਾਜ਼ਮ ਤੁਰੰਤ ਏਟੀਐਮ ਅੱਗੇ ਪਹੁੰਚ ਗਏ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਵੀ ਆਪਣੇ ਨਾਲ ਲਿਆ ਅਤੇ ਏਟੀਐਮ ਅੱਗੇ ਖੜ੍ਹਕੇ ਦੋ-ਸ਼ੀ-ਆਂ ਨੂੰ ਡ-ਰਾ-ਉ-ਣ ਦੇ ਇਰਾਦੇ ਨਾਲ ਹਵਾ ਵਿੱਚ ਬੰ-ਦੂ-ਕਾਂ ਚਲਾਈਆਂ। ਇਸ ਤਰ੍ਹਾਂ ਕੋਈ ਭੱਜਣ ਦਾ ਰਸਤਾ ਨਾ ਮਿਲਣ ਕਰਕੇ ਦੋ-ਸ਼ੀ ਪੁਲੀਸ ਦੇ ਕਾ-ਬੂ ਆ ਗਏ। ਇਹ ਵੀ ਦੱਸਣਯੋਗ ਹੈ ਕਿ ਜਿੱਥੇ ਇਹ ਏਟੀਐਮ ਹੈ ਉਥੇ ਇਲਾਕਾ ਸੁੰਨਸਾਨ ਹੈ। ਪਰ ਪੁਲਿਸ ਦੁਆਰਾ ਇੱਥੇ ਵਿਸ਼ੇਸ਼ ਤੌਰ ਤੇ ਨਿ-ਗ-ਰਾ-ਨੀ ਰੱਖੀ ਜਾਂਦੀ ਹੈ। ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਪੁਲਿਸ ਵਾਲੇ ਇੱਥੇ ਗ-ਸ਼-ਤ ਕਰਕੇ ਗਏ ਸਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!