ਅੰਮ੍ਰਿਤਸਰ ਦੇ ਕੋਟ ਖਾਲਸਾ ਥਾਣੇ ਦੇ ਏਰੀਆ ਦਸਮੇਸ਼ ਨਗਰ ਵਿੱਚ ਰਾਤ ਨੂੰ 12:30 ਵਜੇ 15-20 ਵਿਅਕਤੀਆਂ ਨੇ ਮਨਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਦੇ ਘਰ ਵਿੱਚ ਦਾਖ਼ਲ ਹੋ ਕੇ ਢਾਈ ਲੱਖ ਰੁਪਏ ਨਕਦ ਅਤੇ 12-13 ਤੋਲੇ ਸੋਨਾ ਖੋ ਹ ਲਿਆ। ਇਨ੍ਹਾਂ ਵਿਅਕਤੀਆਂ ਕੋਲ ਦਾ-ਹ, ਕਿ-ਰ-ਚਾਂ, ਰਾ-ਡਾਂ, ਕਿ-ਰ-ਪਾ-ਨਾਂ ਅਤੇ ਡਾਂ-ਗਾਂ ਆਦਿ ਸਨ। ਉਨ੍ਹਾਂ ਨੇ ਬੱਚਿਆਂ ਦੀਆਂ ਗੋ-ਲ-ਕਾਂ ਵੀ ਨਹੀਂ ਛੱਡੀਆਂ। ਉਹ ਔਰਤਾਂ ਦੇ ਪਾਏ ਹੋਏ ਗਹਿਣੇ ਵੀ ਲੈ ਗਏ। ਇੱਥੋਂ ਤੱਕ ਕਿ ਉਨ੍ਹਾਂ ਨੇ ਘਰ ਵਿੱਚ ਚੰਗੇ ਕੱਪੜੇ ਵੀ ਨਹੀਂ ਛੱਡੇ। ਪੁਲਿਸ ਨੇ ਮਾਮਲਾ ਦਰਜ ਕਰਕੇ ਦੋ-ਸ਼ੀ-ਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੇ ਮੈਂਬਰਾਂ ਦੇ ਦੱਸਣ ਅਨੁਸਾਰ ਉਹ 12-30 ਵਜੇ ਸੁੱ-ਤੇ ਪਏ ਸਨ।
ਕੰਧਾਂ ਟੱਪ ਕੇ ਉਨ੍ਹਾਂ ਦੇ ਘਰ ਅੰਦਰ 15-20 ਆਦਮੀ ਦਾਖਲ ਹੋ ਗਏ। ਉਨ੍ਹਾਂ ਸਾਰਿਆਂ ਦੇ ਹੱਥਾਂ ਵਿੱਚ ਹ-ਥਿ-ਆ-ਰ ਸਨ। ਕਿਸੇ ਕੋਲ ਰਾਡ ਕਿਸੇ ਕੋਲ ਡਾਂਗ ਕਿਸੇ ਕੋਲ ਦਾਹ ਅਤੇ ਕਿਸੇ ਕੋਲ ਕਿ-ਰ-ਪਾ-ਨ ਸੀ। ਉਨ੍ਹਾਂ ਨਹੀਂ ਆਉਂਦਿਆਂ ਨੇ ਹੀ ਸਭ ਤੋਂ ਪਹਿਲਾਂ ਘਰ ਦੇ ਮੈਂਬਰਾਂ ਤੋਂ ਮੋਬਾਈਲ ਫੋਨ ਖੋਹ ਲਏ। ਸਾਰੇ ਮੈਂਬਰਾਂ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਸਾਰੇ ਘਰ ਦੀ ਚੰਗੀ ਤਰ੍ਹਾਂ ਤ-ਲਾ-ਸ਼ੀ ਲਈ ਉਨ੍ਹਾਂ ਨੇ ਬੈੱਡ ਅਲਮਾਰੀਆਂ, ਪੇਟੀਆਂ ਆਦਿ ਸਭ ਕੁਝ ਫੋਲ ਦਿੱਤਾ। ਉਹ ਘਰ ਵਿੱਚੋਂ ਢਾਈ ਲੱਖ ਰੁਪਏ ਨ-ਕ-ਦ ਅਤੇ 12-13 ਤੋਲੇ ਸੋਨਾ ਲੈ ਗਏ। ਉਨ੍ਹਾਂ ਨੇ ਔਰਤਾਂ ਦੇ ਪਹਿਨੇ ਹੋਏ ਗਹਿਣੇ ਵੀ ਉ-ਤ-ਰ-ਵਾ ਲਏ।
ਬੱਚਿਆਂ ਦੀਆਂ ਗੋਲਕਾਂ ਵਿੱਚੋਂ ਪੈਸੇ ਕੱਢ ਕੇ ਲਿਜਾਣ ਦੇ ਨਾਲ ਨਾਲ ਉਹ ਘਰ ਵਿੱਚੋਂ ਵਧੀਆ ਕੱਪੜੇ ਵੀ ਚੁੱਕ ਕੇ ਲੈ ਗਏ। ਇਹ ਵਿਅਕਤੀ ਲੱਗਭੱਗ ਇੱਕ ਘੰਟਾ ਪੀੜਤ ਪਰਿਵਾਰ ਦੇ ਘਰ ਰਹੇ ਅਤੇ ਧ-ਮ-ਕੀ-ਆਂ ਦਿੰਦੇ ਰਹੇ ਕਿ ਹੋਰ ਪੈਸੇ ਦਿਓ ਨਹੀਂ ਤਾਂ ਉਨ੍ਹਾਂ ਦੀ ਜਾਨ ਲੈ ਲਈ ਜਾਵੇਗੀ। ਉਨ੍ਹਾਂ ਦੇ ਜਾਣ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਇ-ਤ-ਲਾ-ਹ ਦਿੱਤੀ। ਮੌਕੇ ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਹੈ ਕਿ ਇੱਥੇ ਸੀਸੀਟੀਵੀ ਕੈਮਰਾ ਨਹੀਂ ਹੈ। ਉਨ੍ਹਾਂ ਨੇ ਫਿੰਗਰ ਪ੍ਰਿੰਟਸ ਚੈੱਕ ਕਰਨ ਲਈ ਟੀਮ ਬੁਲਾਈ ਹੈ। ਹੋਰ ਪਾਸਿਆਂ ਤੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਪੁਲਿਸ ਦੋ-ਸ਼ੀ-ਆਂ ਨੂੰ ਕਾ-ਬੂ ਕਰ ਲਵੇਗੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
