Home / Informations / ਅੱਧੀ ਰਾਤ ਨੂੰ ਇਸ ਘਰ ਚ ਹੋ ਗਿਆ ਇਹ ਸਵੇਰੇ ਪੂਰੇ ਇਲਾਕੇ ਚ ਪੈ ਗਿਆ ਰੌਲਾ

ਅੱਧੀ ਰਾਤ ਨੂੰ ਇਸ ਘਰ ਚ ਹੋ ਗਿਆ ਇਹ ਸਵੇਰੇ ਪੂਰੇ ਇਲਾਕੇ ਚ ਪੈ ਗਿਆ ਰੌਲਾ

ਇਸ ਘਰ ਚ ਹੋ ਗਿਆ ਵੱਡਾ

ਤਰਨ ਤਾਰਨ ਵਿੱਚ ਰਾਤ ਸਮੇਂ ਕਿਸੇ ਘਰ ਵਿੱਚ ਅ-ਣ-ਪ-ਛਾ-ਤੇ ਵਿਅਕਤੀ ਨਕਦੀ ਅਤੇ ਗਹਿਣੇ ਖੋਹ ਕੇ ਲੈ ਗਏ। ਰਾਤ ਸਮੇਂ 2 ਵਜੇ 5-6 ਵਿਅਕਤੀ ਤਲ-ਵਾ-ਰਾਂ, ਬ-ਰ-ਛਾ ਅਤੇ ਪਿ-ਸਟ-ਲ ਲੈ ਕੇ ਇੱਕ ਘਰ ਵਿੱਚ ਦਾਖਲ ਹੋਏ। ਪਰਿਵਾਰ ਨਾਲ ਹੱਥੋਂ ਪਾਈ ਹੋਣ ਤੋਂ ਬਾਅਦ ਉਨ੍ਹਾਂ ਨੇ ਘਰ ਵਿੱਚੋਂ 1 ਲੱਖ 70 ਹਜ਼ਾਰ ਰੁਪਏ ਨਕਦੀ ਚੁੱਕ ਲਈ ਅਤੇ 12 ਤੋਲੇ ਦੇ ਗਹਿਣੇ ਚੁੱਕ ਲਏ। ਇਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਨੂੰ ਘਰ ਅੰਦਰ ਤਾਲਾ ਲਗਾ ਦਿੱਤਾ ਅਤੇ ਆਪ ਫ-ਰਾ-ਰ ਹੋ ਗਏ। ਪਰਿਵਾਰ ਨੇ ਕਿਸੇ ਨੂੰ ਫੋਨ ਕਰਕੇ ਦਰਵਾਜ਼ਾ ਖੁਲ੍ਹਵਾਇਆ ਅਤੇ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਹੈ।

ਪੀੜਤ ਪਰਿਵਾਰ ਦੇ ਲੜਕੇ ਸੂਰਜ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ 5-6 ਹ-ਥਿ-ਆ-ਰ-ਬੰ-ਦ ਨਕਾ-ਬ-ਪੋ-ਸ਼ ਰਾਤ ਸਮੇਂ ਉਨ੍ਹਾਂ ਦੇ ਘਰ ਤੋਂ 1 ਲਖ 70 ਹਜ਼ਾਰ ਰੁਪਏ ਅਤੇ 12 ਤੋਲੇ ਸੋਨੇ ਦੇ ਗਹਿਣੇ ਲੈ ਕੇ ਫ਼-ਰਾ-ਰ ਹੋ ਗਏ ਜਾਣ ਲੱਗੇ। ਉਹ ਪਰਿਵਾਰ ਨੂੰ ਬਾਹਰ ਤੋਂ ਤਾਲਾ ਲਗਾ ਗਏ। ਉਨ੍ਹਾਂ ਨੇ ਕਿਸੇ ਨੂੰ ਫੋਨ ਕਰਕੇ ਤਾਲਾ ਖੁਲ੍ਹਵਾਇਆ ਅਤੇ ਪੁਲਿਸ ਨੂੰ ਘ ਟ ਨਾ ਦੀ ਜਾਣਕਾਰੀ ਦਿੱਤੀ। ਇੱਕ ਹੋਰ ਵਿਅਕਤੀ ਦਾ ਕਹਿਣਾ ਹੈ ਕਿ ਇਨ੍ਹਾਂ ਦੋ ਸ਼ੀ ਆਂ ਨੇ ਇਸ ਤੋਂ ਪਹਿਲਾਂ ਦੋ ਹੋਰ ਘਰਾਂ ਵਿੱਚ ਦਾਅ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋਏ।

ਅਖੀਰ ਉਹ ਇਸ ਘਰ ਵਿੱਚ ਕਾ ਮ ਯਾ ਬ ਹੋ ਗਏ। ਪੀੜਤ ਪਰਿਵਾਰ ਦੀ ਔਰਤ ਨੇ ਦੱਸਿਆ ਹੈ ਕਿ ਉਸ ਨੂੰ ਰਾਤ ਦੇ ਦੋ ਵਜੇ ਖੜਕਾ ਸੁਣਾਈ ਦਿੱਤਾ। ਉਹ ਉੱਠ ਕੇ ਬੈਠ ਗਈ। ਇੱਕ ਦਮ ਖਿ ੜ ਕੀ ਤੋੜ ਕੇ 6 ਵਿਅਕਤੀ ਕਮਰੇ ਅੰਦਰ ਦਾਖਿਲ ਹੋਏ। ਉਨ੍ਹਾਂ ਕੋਲ ਦੋ ਨੰ-ਗੀ-ਆਂ ਤਲ ਵਾ ਰਾਂ ਇੱਕ ਲੰਬਾ ਵ-ਰ-ਸ਼ਾ ਅਤੇ ਇੱਕ ਪਿ-ਸ-ਟ-ਲ ਵੀ ਸੀ। ਉਨ੍ਹਾਂ ਦੇ ਮੂੰਹ ਬੰਨ੍ਹੇ ਹੋਏ ਸਨ। ਪਰਿਵਾਰ ਦੇ ਚਾਰ ਮੈਂਬਰ ਉਨ੍ਹਾਂ ਨਾਲ ਉਲਝ ਗਏ। ਔਰਤ ਨੇ ਫੋਨ ਕਰਨਾ ਚਾਹਿਆ। ਪਰ ਉਨ੍ਹਾਂ ਨੇ ਪੇਸ਼ ਨਹੀਂ ਜਾਣ ਦਿੱਤੀ।

ਆਖਿਰ ਨੂੰ ਉਹ ਪਰਿਵਾਰ ਤੇ ਹਾਵੀ ਹੋ ਗਏ। ਉਨ੍ਹਾਂ ਨੇ ਘਰ ਵਿੱਚੋਂ 1 ਲੱਖ 70 ਰੁਪਏ ਨਕਦ ਅਤੇ 12 ਤੋਲੇ ਸੋਨੇ ਦੇ ਗਹਿਣੇ ਚੁੱਕ ਲਏ। ਜਾਣ ਲੱਗੇ ਉਹ ਪਰਿਵਾਰ ਨੂੰ ਬਾਹਰ ਤੋਂ ਤਾਲਾ ਲਗਾ ਗਏ। ਪਰਿਵਾਰ ਨੇ ਤਿੰਨ ਵਜੇ ਕਿਸੇ ਨੂੰ ਫੋਨ ਕਰਕੇ ਦਰਵਾਜ਼ਾ ਖੁੱਲ੍ਹਵਾਇਆ ਅਤੇ ਪੁਲਿਸ ਨੂੰ ਇਸ ਦੀ ਜਾਣਕਾਰੀ ਦਿੱਤੀ। ਔਰਤ ਦੇ ਦੱਸਣ ਅਨੁਸਾਰ ਉਸ ਦੇ ਪਤੀ ਨੂੰ ਅ-ਟੈ-ਕ ਹੋਣ ਕਾਰਨ ਹਸਪਤਾਲ ਵਿੱਚ ਭਰਤੀ ਕਰਵਾਇਆ ਹੋਇਆ ਹੈ। ਇਸ ਕਰਕੇ ਹੀ ਉਨ੍ਹਾਂ ਦੇ ਘਰ ਵਿੱਚ ਨਕਦੀ ਮੌਜੂਦ ਸੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!