Home / Viral / ਅੱਖਾਂ ਦੀ ਰੌਸ਼ਨੀ 97% ਵਧਾ ਦੇਵੇਗਾ ਇਹ ਜਬਰਦਸਤ ਦੇਸੀ ਨੁਸਖਾ

ਅੱਖਾਂ ਦੀ ਰੌਸ਼ਨੀ 97% ਵਧਾ ਦੇਵੇਗਾ ਇਹ ਜਬਰਦਸਤ ਦੇਸੀ ਨੁਸਖਾ

ਸਾਡੀਆਂ ਅੱਖਾਂ ਸਾਡੇ ਸਰੀਰ ਦਾ ਇੱਕ ਅਨਮੋਲ ਹਿੱਸਾ ਹੈ। ਵਧਦੀ ਉਮਰ ਦੇ ਨਾਲ ਸਾਡੀਆਂ ਅੱਖਾਂ ਦੀ ਰੌਸ਼ਨੀ ਥੋੜੀ ਘੱਟ ਹੋਣ ਲੱਗ ਜਾਂਦੀ ਹੈ ,ਜੋ ਕਿ ਇੱਕ ਆਮ ਗੱਲ ਹੈ। ਪਰ ਅੱਖਾਂ ਦੀ ਰੌਸ਼ਨੀ ਘੱਟ ਹੋਣ ਦੇ ਕਈ ਹੋਰ ਕਰਨ ਵੀ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰਾਂ ਤੁਸੀਂ ਪਾ ਸਕਦੇ ਹੋ ਅੱਖਾਂ ਦੀ ਤੇਜ ਰੌਸ਼ਨੀ ਅਤੇ ਚਸ਼ਮੇਂ ਅਤੇ ਲੈਂਂਸ ਤੋਂ ਛੁਟਕਾਰਾ। ਕੇਸਰ 1 ਛੋਟੀ ਚੁੱਟਕੀ ਇੱਕ ਗਿਲਾਸ ਸਾਦਾ ਪਾਣੀ -ਬਸ ਤੁਸੀਂ ਇਹਨਾਂ ਦੋਨਾਂ ਚੀਜਾਂ ਦੇ ਜਰੀਏ ਆਪਣੀਆਂ ਅੱਖਾਂ ਦੀ ਰੌਸ਼ਨੀ ਦੁਬਾਰਾ ਪਾ ਸਕਦੇ ਹੋ। ਤੁਹਾਨੂੰ ਸਿਰਫ ਕੇਸਰ ਦੀ ਚਾਹ ਬਣਾਉਣੀ ਹੈ। ਪਾਣੀ ਨੂੰ ਉਬਾਲ ਲੈਣਾ ਹੈ ਅਤੇ ਉਸ ਵਿਚ ਕੇਸਰ ਪਾ ਦੇਣਾ ਹੈ। ਜੇਕਰ ਤੁਸੀਂ ਚਾਹੋ ਤਾਂ ਇਸ ਵਿਚ ਥੋੜਾ ਜਿਹਾ ਸ਼ਹਿਦ ਵੀ ਪਾ ਸਕਦੇ ਹੋ। ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਿਲਾਸ ਕੇਸਰ ਚਾਹ ਦਾ ਸੇਵਨ ਕਰਨ ਨਾਲ ਤੁਸੀਂ ਹੈਰਾਨ ਕਰ ਦੇਣ ਵਾਲੇ ਨਤੀਜੇ ਪਾਓਗੇ।

ਕੇਸਰ ਦੀ ਚਾਹ ਦੇ ਅਨੇਕਾਂ ਫਾਇਦੇ- ਗਠੀਏ ਦੀ ਸਮੱਸਿਆ ਵਿਚ ਵੀ ਕੇਸਰ ਚਾਹ ਬਹੁਤ ਲਾਭਕਾਰੀ ਹੈ। ਕੋਲੇਸਟਰੋਲ ਦਾ ਸਤਰ ਘੱਟ ਕਰਨ ਵਿਚ ਵੀ ਕੇਸਰ ਚਾਹ ਫਾਇਦੇਮੰਦ ਹੁੰਦੀ ਹੈ। ਇਹ ਸਾਡੇ ਸਰੀਰ ਵਿਚ ਖੂਨ ਦੀ ਸਫਾਈ ਕਰਨ ਵਿਚ ਵੀ ਸਹਾਇਕ ਹੈ। ਖੂਨ ਸੰਚਾਰ ਨੂੰ ਸਹੀ ਰੱਖਣ ਵਿਚ ਇਸਦੇ ਅਨੇਕਾਂ ਫਾਇਦੇ ਹਨ।ਮਨੁੱਖੀ ਅੱਖ ਸਰੀਰ ਦਾ ਉਹ ਅੰਗ ਹੈ ਜੋ ਕਿ ਪ੍ਰਕਾਸ਼ ਕਿਰਨਾਂ ਨਾਲ ਕਈ ਤਰਾਂ ਨਾਲ ਕਈ ਤਰਾਂ ਦੇ ਅਮਲ ਪੈਦਾ ਕਰਦਾ ਹੈ। ਥਣਧਾਰੀ ਜੀਵਾਂ ਦਾ ਇਹ ਇੱਕ ਅਜਿਹਾ ਗਿਆਨ ਇੰਦ੍ਰਾ ਹੈ ਜਿਸ ਦੁਆਰਾ ਅਸੀਂ ਵੇਖਣ ਦੀ ਯੋਗਤਾ ਹਾਸਲ ਕਰਦੇ ਹਾਂ। ਅੱਖ ਦੇ ਪਰਦੇ ਵਿੱਚ ਮੌਜੂਦ ਡੰਡਾ ਤੇ ਸ਼ੰਕੂ ਅਕਾਰ ਕੋਸ਼ਕਾਵਾਂ, ਪ੍ਰਕਾਸ਼ ਤੇ ਵੇਖਣ ਦਾ ਅਹਿਸਾਸ ਕਰਵਾਂਦੀਆਂ ਹਨ ਜਿਸ ਵਿੱਚ ਰੰਗਾਂ ਦੀ ਭਿੰਨਤਾ ਤੇ ਡੂੰਘਾਈ ਦਾ ਅਹਿਸਾਸ ਸ਼ਾਮਲ ਹਨ।

error: Content is protected !!