Home / Informations / ਅਸਲ ਸਚਾਈ ਦੇਖੋ ਕਿਓਂ ਕਰਾਇਆ ਕਨੇਡਾ ਤੋਂ ਆ ਕੇ ਕਰੋੜਪਤੀ ਨੇ ਝੁਗੀ ਵਾਲੀ ਕੁੜੀ ਨਾਲ ਵਿਆਹ – ਵੀਡੀਓ

ਅਸਲ ਸਚਾਈ ਦੇਖੋ ਕਿਓਂ ਕਰਾਇਆ ਕਨੇਡਾ ਤੋਂ ਆ ਕੇ ਕਰੋੜਪਤੀ ਨੇ ਝੁਗੀ ਵਾਲੀ ਕੁੜੀ ਨਾਲ ਵਿਆਹ – ਵੀਡੀਓ

ਕੈਨੇਡਾ ਤੋਂ ਆਏ NRI ਅਤੇ ਬਰਨਾਲਾ ਦੀ ਇੱਕ ਸਾਬਕਾ ਬੈਡਮਿੰਟਨ ਖਿਡਾਰੀ ਦੇ ਵਿਆਹ ਦੀ ਕਹਾਣੀ

ਇਸ ਦੁਨੀਆਂ ਤੇ ਤਰਾਂ ਤਰਾਂ ਦੇ ਲੋਕ ਨੇ ਅਤੇ ਇਹਨਾਂ ਲੋਕਾਂ ਦੀਆਂ ਵਿਚਾਰਧਾਰਾਵਾਂ ਵੀ ਵੱਖ ਵੱਖ ਹਨ। ਅਜਿਹਾ ਹੀ ਇਕ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ ਕੇ ਕੋਈ ਅਜਿਹਾ ਵੀ ਕਰ ਸਕਦਾ ਹੈ। ਦਰਅਸਲ ਵਿਚ ਇਕ ਕਨੇਡਾ ਤੋਂ ਆਏ ਅਮੀਰ ਮੁੰਡੇ ਨੇ ਇਕ ਝੂਗੀਆਂ ਵਿਚ ਰਹਿਣ ਵਾਲੀ ਕੁੜੀ ਨਾਲ ਵਿਆਹ ਕਰਵਾਇਆ ਹੈ। ਇਸ ਵਿਆਹ ਦੇ ਬਾਰੇ ਵਿਚ ਮੁੰਡੇ ਨੇ ਖੁਦ ਆਪਣੇ ਮੂੰਹੋਂ ਅਸਲ ਸਚਾਈ ਦਸੀ ਹੈ। ਦੇਖੋ ਇਸ ਵੀਡੀਓ ਰਿਪੋਰਟ ਵਿਚ ਕੇ ਆਖਰ ਇਕ ਕਰੋੜਪਤੀ ਨੇ ਝੂਗੀਆਂ ਵਿਚ ਰਹਿਣ ਵਾਲੀ ਬਿਮਾਰ ਕੁੜੀ ਨਾਲ ਕਿਓਂ ਵਿਆਹ ਕਰਵਾਇਆ ਅਤੇ ਉਸ ਨੇ ਪੈਸਿਆਂ ਨਾਲ ਉਸ ਦੀ ਮਦਦ ਕਿਓਂ ਨਹੀਂ ਕੀਤੀ ਸਗੋਂ ਉਸਨੇ ਇਸ ਬਿਮਾਰ ਕੁੜੀ ਨਾਲ ਵਿਆਹ ਕਰਵਾ ਲਿਆ। ਦੇਖੋ ਵੀਡੀਓ ਰਿਪੋਰਟ

ਬਰਨਾਲਾ ਦੀ ਕਿਸਮਾਂ ਵਧਾਉਣ ਵਿੱਚ ਕੁੱਝ ਦਿਨ ਪਹਿਲਾਂ ਕੈਨੇਡਾ ਤੋਂ ਆਏ ਇੱਕ ਐਨ.ਆਰ.ਆਈ. ਮਹਿੰਦਰ ਸਿੰਘ ਭੁੱਲਰ ਨੇ ਜਾ-ਤ-ਪਾ-ਤ ਅਤੇ ਸਮਾਜਿਕ ਨਾ ਬਰਾਬਰਤਾ ਦੇ ਬੰ-ਧ-ਨਾਂ ਨੂੰ ਤੋ-ੜ ਕੇ ਇੱਕ ਬਹੁਤ ਹੀ ਗ-ਰੀ-ਬ ਪਰਿਵਾਰ ਦੀ ਕੁੜੀ ਮਨਜੀਤ ਕੌਰ ਨਾਲ ਵਿਆਹ ਕਰਵਾਇਆ ਹੈ। ਮਨਜੀਤ ਕੌਰ ਦੇ ਪਰਿਵਾਰ ਦੀ ਮਾਲੀ ਹਾਲਤ ਬਹੁਤ ਕ-ਮ-ਜ਼ੋ-ਰ ਹੈ। ਉਹ ਮਾਂ ਦੀ ਇੱਕ ਝੌਂ-ਪ-ੜੀ ਵਿੱਚ ਰਹਿੰਦੀਆਂ ਹਨ। ਇਸ ਝੌਂ-ਪ-ੜੀ ਵਿੱਚ ਸਿਰਫ਼ ਦੋ ਮੰਜੇ ਡਾ-ਹੁ-ਣ ਦੀ ਥਾਂ ਹੈ। ਮਨਜੀਤ ਕੌਰ ਬੈਡਮਿੰਟਨ ਦੀ ਖਿਡਾਰਨ ਰਹਿ ਚੁੱਕੀ ਹੈ।

ਉਹ ਨੈਸ਼ਨਲ ਪੱਧਰ ਤੱਕ ਖੇਡੀ ਹੈ। ਪਰ ਹੁਣ ਬੀ-ਮਾ-ਰੀ ਦੇ ਕਾਰਨ ਉਸ ਨੇ ਖੇਡਣਾ ਬੰਦ ਕਰ ਦਿੱਤਾ ਹੈ। ਗ-ਰੀ-ਬੀ ਅਤੇ ਬਿ-ਮਾ-ਰੀ ਕਾਰਨ ਉਹ ਅਤੇ ਉਸ ਦੀ ਮਾਂ ਛੱਜ ਬਣਾ ਕੇ ਉਨ੍ਹਾਂ ਨੂੰ ਵੇਚ ਕੇ ਗੁ-ਜ਼ਾ-ਰਾ ਕਰ ਰਹੀਆਂ ਹਨ। ਕੈਨੇਡਾ ਵਿੱਚ ਛਪਣ ਵਾਲੇ ਗਾਰਡੀਅਨ ਅਖ਼ਬਾਰ ਵਿੱਚੋਂ ਮਨਜੀਤ ਕੌਰ ਬਾਰੇ ਪੜ੍ਹਕੇ ਮਹਿੰਦਰ ਸਿੰਘ ਐਨ.ਆਰ.ਆਈ. ਕੈਨੇਡਾ ਤੋਂ ਪੰਜਾਬ ਆਇਆ। ਉਸ ਨੇ ਸਾਰੇ ਹੀ ਸਮਾਜਿਕ ਬੰਧਨਾਂ ਨੂੰ ਤੋ-ੜ ਕੇ ਮਨਜੀਤ ਕੌਰ ਨਾਲ ਬਿਲਕੁਲ ਸਾਦੇ ਢੰਗ ਨਾਲ ਬਿਨਾਂ ਦਾਜ ਦਹੇਜ ਤੋਂ ਵਿਆਹ ਕਰਵਾ ਲਿਆ।

ਮਨਜੀਤ ਕੌਰ ਦਾ ਕਹਿਣਾ ਹੈ ਕਿ ਇਸ ਵਿਆਹ ਤੋਂ ਉਹ ਬਹੁਤ ਖੁ-ਸ਼ ਹੈ। ਉਸ ਨੇ ਤਾਂ ਕਦੇ ਅਜਿਹਾ ਸੋਚਿਆ ਹੀ ਨਹੀਂ ਸੀ। ਜਦੋਂ ਉਹ ਖੇਡਦੀ ਸੀ ਤਾਂ ਉਸ ਦੀ ਇੱਛਾ ਕਿਸੇ ਛੋਟੀ ਮੋਟੀ ਨੌਕਰੀ ਤੱਕ ਹੀ ਸੀਮਤ ਸੀ। ਪਰ ਹੁਣ ਤਾਂ ਮ-ਜ਼-ਦੂ-ਰੀ ਕਰਕੇ ਦ-ਵਾ-ਈ ਅਤੇ ਖਾਣੇ ਦਾ ਪ੍ਰਬੰਧ ਕਰਨ ਤੋਂ ਜ਼ਿਆਦਾ ਉਸ ਦੇ ਦਿਮਾਗ ਵਿੱਚ ਹੀ ਨਹੀਂ ਆਉਂਦਾ ਸੀ। ਉਸ ਦਾ ਕਹਿਣਾ ਹੈ ਕਿ ਸਮਾਜ ਨੂੰ ਗਰੀਬ ਅਤੇ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਸ ਦੇ ਦੱਸਣ ਅਨੁਸਾਰ ਉਸ ਦੇ ਰਿਸ਼ਤੇਦਾਰ ਅਤੇ ਪਰਿਵਾਰ ਇਸ ਵਿਆਹ ਤੋਂ ਬਹੁਤ ਖੁ-ਸ਼ ਹਨ।

ਇਸ ਸਮੇਂ ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਜਾ-ਤਾਂ-ਪਾ-ਤਾਂ ਵਿੱਚ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਉਹ ਜਾਣਦਾ ਹੈ ਕਿ ਕੁਝ ਲੋਕ ਜਿਹੜੇ ਕਿ ਅ-ਨ-ਪ-ੜ੍ਹ ਹਨ ਜਾਂ ਥੋ-ੜ੍ਹੇ ਪੜ੍ਹੇ ਲਿਖੇ ਹਨ। ਉਹ ਕਹਿਣਗੇ ਕਿ ਛੱ-ਜ ਘਾ-ੜਿ-ਆਂ ਦੀ ਕੁੜੀ ਨਾਲ ਵਿਆਹ ਕਰਵਾਇਆ ਹੈ। ਹੋ ਸਕਦਾ ਹੈ ਕਈ ਤਾਂ ਉਸ ਨੂੰ ਵੀ ਛੱ-ਜ-ਘਾ-ੜਾ ਆਖਣ ਲੱਗ ਜਾਣ। ਉਸ ਨੂੰ ਇਨ੍ਹਾਂ ਗੱਲਾਂ ਦੀ ਪ-ਰ-ਵਾ-ਹ ਨਹੀਂ ਹੈ। ਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਮਨਜੀਤ ਵੀ ਇਨਸਾਨ ਹੈ। ਉਸ ਵਿੱਚ ਵੀ ਆ-ਤ-ਮਾ ਹੈ ਅਤੇ ਉਸ ਨੂੰ ਵੀ ਜੀਵਨ ਸਾਥੀ ਦੀ ਲੋੜ ਹੈ। ਉਸ ਦਾ ਉਦੇਸ਼ ਮਨਜੀਤ ਦੀ ਜ਼ਿੰਦਗੀ ਸੁਧਾਰਨਾ ਹੈ।

error: Content is protected !!