Home / Informations / ਅਮਰੀਕਾ ਤੋਂ ਆਈ ਜਾਗੋ ਬਠਿੰਡੇ ਚ ਸਾਰਾ ਸ਼ਹਿਰ ਕਰ ਲਿਆ ਇਕੱਠਾ – ਦੇਖੋ ਵੀਡੀਓ

ਅਮਰੀਕਾ ਤੋਂ ਆਈ ਜਾਗੋ ਬਠਿੰਡੇ ਚ ਸਾਰਾ ਸ਼ਹਿਰ ਕਰ ਲਿਆ ਇਕੱਠਾ – ਦੇਖੋ ਵੀਡੀਓ

ਸਾਰਾ ਸ਼ਹਿਰ ਕਰ ਲਿਆ ਇਕੱਠਾ

ਬਠਿੰਡਾ ਸ਼ਹਿਰ ਵਿੱਚ ਅਮਰੀਕਾ ਤੋਂ ਆਏ ਇੱਕ ਪੰਜਾਬੀ ਪਰਿਵਾਰ ਵੱਲੋਂ ਜਾਗੋ ਕੱ ਢੀ ਗਈ। ਇਸ ਜਾਗੋ ਵਿੱਚ ਇਨ੍ਹਾਂ ਨੇ ਪੁਰਾਤਨ ਵਿਰਸੇ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਪ੍ਰੋਗਰਾਮ ਵਿੱਚ ਇਨ੍ਹਾਂ ਲੋਕਾਂ ਨੇ ਸਾਨੂੰ ਆਪਣੇ ਪੁਰਾਤਨ ਵਿਰਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੱਤੀ ਹੈ। ਉਨ੍ਹਾਂ ਵੱਲੋਂ ਪੁਰਾਣੇ ਗੱਡੇ ਟਰੈਕਟਰ ਅਤੇ ਪੁਰਾਣੀ ਲੰ ਡੀ ਜੀਪ ਨੂੰ ਸ਼ਿੰ-ਗਾ-ਰ ਕੇ ਲਿਆਂਦਾ ਗਿਆ ਤਾਂ ਕਿ ਲੋਕਾਂ ਨੂੰ ਆਪਣੇ ਪੁਰਾਣੇ ਵਿ-ਰ-ਸੇ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਮਿਲ ਸਕੇ। ਪੁਰਾਣੇ ਸੱਭਿਆਚਾਰ ਨੂੰ ਦਰਸਾਉਣ ਲਈ ਉਨ੍ਹਾਂ ਨੇ ਗੱਡਾ ਕਿਰਾਏ ਤੇ ਲਿਆ। ਜਿਸ ਨੂੰ ਬੇ-ਲੋ-ੜਾ ਸਮਝ ਕੇ ਕਿਸੇ ਨੇ ਘਰ ਦੇ ਇੱਕ ਪਾਸੇ ਖੜ੍ਹਾ ਕੀਤਾ ਹੋਇਆ ਸੀ। ਗੱਡੇ ਨੂੰ ਚੰਗੀ ਤਰ੍ਹਾਂ ਸ਼ਿੰ-ਗਾ-ਰਿ-ਆ ਗਿਆ।

ਜਾਗੋ ਵਿੱਚ ਇਨ੍ਹਾਂ ਨੇ ਪੁਰਾਣੇ ਸੱਭਿਆਚਾਰ ਨੂੰ ਦਰਸਾਉਂਦਿਆਂ ਬੋਲੀਆਂ ਵੀ ਪਾਈਆਂ, ਇਹ ਪਰਿਵਾਰ ਅਮਰੀਕਾ ਤੋਂ ਆਇਆ ਹੈ। ਇਹ ਨਾਨਕਾ ਪਰਿਵਾਰ ਹੈ। ਇਨ੍ਹਾਂ ਨੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹ ਅਮਰੀਕਾ ਵਿੱਚ ਰਹਿ ਕੇ ਵੀ ਆਪਣੇ ਵਿਰਸੇ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਆਪਣੇ ਸੱਭਿਆਚਾਰ ਨੂੰ ਨਹੀਂ ਭੁਲਾਇਆ। ਜਦ ਕਿ ਪੰਜਾਬ ਵਿੱਚ ਰਹਿਣ ਵਾਲੇ ਲੋਕ ਪੰਜਾਬੀ ਵਿਰਸੇ ਨੂੰ ਭੁੱਲਦੇ ਜਾ ਰਹੇ ਹਨ। ਉਹ ਪੱਛਮੀ ਰੀਤੀ ਰਿ ਵਾ ਜਾਂ ਦੀ ਰੀ ਸ ਕਰ ਰਹੇ ਹਨ। ਅੱਜ ਸਾਨੂੰ ਆਪਣੇ ਵਿਰਸੇ ਨੂੰ ਸੰਭਾਲਣ ਦੀ ਜ਼ਰੂਰਤ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਹੜਾ ਸ ਕੂ ਨ ਆਪਣੇ ਵਿਰਸੇ ਨਾਲ ਜੁੜ ਕੇ ਮ ਹਿ ਸੂ ਸ ਕੀਤਾ ਜਾਂਦਾ ਹੈ।

ਉਹ ਪੱਛਮੀ ਸੱਭਿਆਚਾਰ ਵਿੱਚੋਂ ਨਹੀਂ ਮਿਲਦਾ। ਇਸ ਲਈ ਸਾਨੂੰ ਆਪਣੇ ਵਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ। ਗੱਡੇ ਵਾਲੇ ਵਿਅਕਤੀ ਦਾ ਕਹਿਣਾ ਹੈ ਕਿ ਇਹ ਨਾਨਕਾ ਪਰਿਵਾਰ ਹੈ। ਇਸ ਪਰਿਵਾਰ ਨੇ ਉਨ੍ਹਾਂ ਦਾ ਗੱਡਾ ਬੁੱਕ ਕਰਵਾਇਆ ਹੈ। ਇਸ ਦੇ ਨਾਲ ਹੀ ਉਹ ਪੁਰਾਣੇ ਚਰਖੇ, ਮ-ਧਾ-ਣੀ-ਆਂ, ਲਾ-ਲ-ਟੈ-ਣਾਂ, ਗ੍ਰਾ-ਮੋ-ਫੋ-ਨ ਆਦਿ ਲੈ ਕੇ ਆਏ ਹਨ। ਇਹ ਸਾਰੀਆਂ ਚੀਜ਼ਾਂ ਸਾਡੇ ਪੁਰਾਤਨ ਸੱਭਿਆਚਾਰ ਦਾ ਹਿੱਸਾ ਰਹੀਆਂ ਹਨ। ਜੋ ਕਿ ਹੌਲੀ ਹੌਲੀ ਅ-ਲੋ-ਪ ਹੁੰਦੀਆਂ ਜਾ ਰਹੀਆਂ ਹਨ। ਪਰ ਅਮਰੀਕਾ ਵਿੱਚ ਰਹਿਣ ਵਾਲੇ ਇਸ ਪੰਜਾਬੀ ਪਰਿਵਾਰ ਨੇ ਵਿਦੇਸ਼ੀ ਧਰਤੀ ਤੇ ਰਹਿੰਦੇ ਹੋਏ ਵੀ ਆਪਣੇ ਵਿ-ਰ-ਸੇ ਨੂੰ ਸਾਂ-ਭ ਕੇ ਰੱਖਿਆ ਹੋਇਆ ਹੈ। ਇਸ ਜਾਗੋ ਦੀ ਪੂਰੇ ਸ਼ਹਿਰ ਵਿੱਚ ਚਰਚਾ ਹੋ ਰਹੀ ਹੈ ਅਤੇ ਲੋਕਾਂ ਨੇ ਖੜ੍ਹ ਖੜ੍ਹ ਕੇ ਜਾ-ਗੋ ਨੂੰ ਦੇਖਿਆ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!