Home / Informations / ਅਮਰੀਕਾ ਤੋਂ ਆਈ ਇਹ ਵੱਡੀ ਖੁਸ਼ਖਬਰੀ ਹੋ ਗਿਆ ਇਹ ਵੱਡਾ ਐਲਾਨ ਛਾਈ ਖੁਸ਼ੀ ਦੀ ਲਹਿਰ

ਅਮਰੀਕਾ ਤੋਂ ਆਈ ਇਹ ਵੱਡੀ ਖੁਸ਼ਖਬਰੀ ਹੋ ਗਿਆ ਇਹ ਵੱਡਾ ਐਲਾਨ ਛਾਈ ਖੁਸ਼ੀ ਦੀ ਲਹਿਰ

ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਤੋਂ ਆ ਰਹੀ ਹੈ ਜਿਸ ਨਾਲ ਪੰਜਾਬੀ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।

ਅਮਰੀਕਾ ਦੀ ਹਵਾਈ ਫ਼ੌਜ ਵਿੱਚ ਹੁਣ ਸਿੱਖਾਂ ਨੂੰ ਦਸਤਾਰ ਸਜਾ ਕੇ ਅਤੇ ਦਾਹੜੀ ਰੱਖ ਕੇ ਨੌਕਰੀ ਕਰਨ ਦੀ ਇ-ਜਾ-ਜ਼-ਤ ਮਿਲ ਗਈ ਹੈ। ਸੰਨ 2017 ਵਿੱਚ ਅਮਰੀਕਾ ਦਾ ਜ਼ਮੀਨੀ ਫੌਜ ਵਿੱਚ ਸਿੱਖਾਂ ਨੂੰ ਸਿੱਖੀ ਭੇਸ ਵਿੱਚ ਨੌਕਰੀ ਕਰਨ ਦੀ ਇ-ਜਾ-ਜ਼-ਤ ਦਿੱਤੀ ਗਈ ਸੀ। ਜਦ ਕਿ ਹੁਣ ਨਵੀਂ ਨੀਤੀ ਅਧੀਨ ਹਵਾਈ ਫੌਜ ਵਿੱਚ ਵੀ ਇਹ ਛੋਟ ਦਿੱਤੀ ਗਈ ਹੈ ਤਾਂ ਕਿ ਉਹ ਧਾਰਮਿਕ ਅਤੇ ਮੈਡੀਕਲ ਤੌਰ ਤੇ ਆਪਣੀ ਦਾੜੀ ਵਧਾ ਸਕਣ।

ਇਸ ਦੇ ਨਾਲ ਹੀ ਇਹ ਵੀ ਸ਼-ਰ-ਤ ਰੱਖੀ ਗਈ ਹੈ ਕਿ ਦਾ-ੜ੍ਹੀ ਦੀ ਲੰਬਾਈ ਵੱਧ ਤੋਂ ਵੱਧ 2 ਇੰਚ ਹੋ ਸਕਦੀ ਹੈ। ਪਰ ਦਾ-ੜ੍ਹੀ ਬੰਨ੍ਹ ਕੇ ਇਹ ਸ਼ਰਤ ਪੂਰੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਹੀ ਸਿੱਖ ਫੌਜੀਆਂ ਨੂੰ ਦਸਤਾਰ ਸਜਾਉਣ ਦੀ ਵੀ ਇ-ਜਾ-ਜ਼-ਤ ਹੋਵੇਗੀ। ਉਹ ਟੋਪੀ ਦੀ ਬਜਾਏ ਪੱਗ ਬੰਨ੍ਹ ਸਕਦੇ ਹਨ। ਪਰ ਪੱਗ ਦਾ ਰੰਗ ਫੌਜੀ ਵਰਦੀ ਦੇ ਨਾਲ ਮਿਲਦਾ ਹੋਣਾ ਚਾਹੀਦਾ ਹੈ। ਹਵਾਈ ਫ਼ੌਜ ਵਿੱਚ ਵਿੰ-ਗ ਕ-ਮਾਂ-ਡ-ਰ ਰੈਂਕ ਦੇ ਅਫਸਰ ਇਨ੍ਹਾਂ ਉਮੀਦਵਾਰਾਂ ਦੀ ਇੰਟਰਵਿਊ ਦੇ ਆਧਾਰ ਤੇ ਹੀ ਇਹ ਛੋਟ ਦੇਣਗੇ।

ਪਰ ਸਿੱਖਾਂ ਅਤੇ ਮੁਸਲਮਾਨਾਂ ਨੂੰ ਇਸ ਮੁੱ-ਦੇ ਤੇ ਵੀ ਪਾ-ਬੰ-ਦ ਰਹਿਣਾ ਹੋਵੇਗਾ ਕਿ ਉਨ੍ਹਾਂ ਦੀ ਇਹ ਧਾਰਮਿਕ ਆਜ਼ਾਦੀ ਸੁ-ਰੱ-ਖਿ-ਆ ਦੇ ਮਾਮਲੇ ਵਿੱਚ ਕੋਈ ਵਿ-ਘ-ਨ ਨਾ ਪਾਵੇ। ਰ-ਸਾ-ਇ-ਣ-ਕ ਹ-ਥਿ-ਆ-ਰਾਂ ਦੇ ਖ਼-ਤ-ਰੇ ਵਾਲੀਆਂ ਥਾਵਾਂ ਤੇ ਸਿੱਖ ਫੌ-ਜੀ-ਆਂ ਨੂੰ ਗੈਸ ਮਾਸਕ ਚੜ੍ਹਾਉਣ ਵਿੱਚ ਔ-ਖ ਆਉਣ ਕਰਕੇ ਉਨ੍ਹਾਂ ਨੂੰ ਇਹ ਅ-ਧਿ-ਕਾ-ਰ ਛੱਡਣਾ ਵੀ ਪੈ ਸਕਦਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!