Home / Informations / ਅਮਰੀਕਾ ਜਾ ਕੇ ਵੀ ਨਹੀਂ ਛੱਡੀਆਂ ਇੰਡੀਆ ਵਾਲੀਆਂ ਕਰਤੂਤਾਂ ਹੁਣ ਜਾਵੇਗਾ ਏਨੇ ਸਾਲਾਂ ਲਈ ਅੰਦਰ

ਅਮਰੀਕਾ ਜਾ ਕੇ ਵੀ ਨਹੀਂ ਛੱਡੀਆਂ ਇੰਡੀਆ ਵਾਲੀਆਂ ਕਰਤੂਤਾਂ ਹੁਣ ਜਾਵੇਗਾ ਏਨੇ ਸਾਲਾਂ ਲਈ ਅੰਦਰ

ਆਈ ਤਾਜਾ ਵੱਡੀ ਖਬਰ

ਅਮਰੀਕਾ ਵਿੱਚ ਭਾਰਤੀ ਮੂਲ ਦੇ ਸਫਦਰ ਇਕਬਾਲ ਨਾਮ ਦੇ ਵਿਅਕਤੀ ਨੂੰ 3,77,000 ਡਾਲਰ ਦੇ ਲਗਭਗ ਦੀ ਧੋ-ਖਾ-ਧ-ੜੀ ਦੇ ਮਾਮਲੇ ਵਿੱਚ ਸ਼ਾਮਿਲ ਹੋਣ ਕਰਕੇ ਪੰਜ ਸਾਲ ਦੀ ਸ-ਜ਼ਾ ਸੁਣਾਈ ਗਈ ਹੈ। ਅਦਾਲਤ ਦੁਆਰਾ ਫ਼ੈਸਲਾ ਸੁਣਾਏ ਜਾਣ ਤੋਂ ਤੁ-ਰੰ-ਤ ਬਾਅਦ ਹੀ ਇਸ ਵਿਅਕਤੀ ਨੂੰ ਹਿ-ਰਾ-ਸ-ਤ ਵਿੱਚ ਲੈ ਲਿਆ ਗਿਆ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਸ-ਜ਼ਾ ਪੂਰੀ ਹੋਣ ਤੋਂ ਬਾਅਦ ਸਫਦਰ ਇਕਬਾਲ ਨੂੰ ਤਿੰਨ ਸਾਲ ਨਿ-ਗ-ਰਾ-ਨੀ ਵਿੱਚ ਰਹਿਣਾ ਪਵੇਗਾ ਅਤੇ ਉਸ ਨੇ ਜੋ ਲੋਕਾਂ ਨਾਲ ਧੋ-ਖਾ ਕੀਤਾ ਹੈ।

ਉਹ ਡਾਲਰ ਵੀ ਪੀ-ੜ-ਤਾਂ ਨੂੰ ਵਾਪਸ ਕਰਨੇ ਪੈਣਗੇ। ਸਫਦਰ ਇਕਬਾਲ ਦੀ ਉਮਰ 28 ਸਾਲ ਦੱਸੀ ਜਾਂਦੀ ਹੈ ਅਤੇ ਉਹ 2018 ਨੂੰ ਅਮਰੀਕਾ ਗਿਆ ਸੀ। ਉਹ ਕੋਲੋਰਾਡੋ ਸਪਰਿੰਗਸ ਤੇ ਇੱਕ ਹੋਟਲ ਵਿੱਚ ਕੰਮ ਕਰਨ ਲਈ ਗਿਆ ਸੀ। ਇਸ ਤੋਂ ਬਾਅਦ ਉਸ ਨੇ ਕਾਲ ਸੈਂਟਰ ਵਿੱਚ ਜੁੜੇ ਕਈ ਘੁ-ਟਾ-ਲਿ-ਆਂ ਵਿੱਚ ਹਿੱਸਾ ਲਿਆ। ਉਸ ਨੇ ਹੋਰ ਵੀ ਕਈ ਤ-ਰੀ-ਕਿ-ਆਂ ਨਾਲ ਲੋਕਾਂ ਨੂੰ ਆਪਣਾ ਸ਼ਿ-ਕਾ-ਰ ਬਣਾਇਆ। ਭਾਰਤ ਵਿੱਚ ਵੀ ਉਸ ਦਾ ਅ-ਕ-ਸ ਕੋਈ ਬਹੁਤਾ ਸਾਫ ਨਹੀਂ ਸੀ।

ਇੱਥੇ ਵੀ ਉਹ ਅਜਿਹੀਆਂ ਹ-ਰ-ਕ-ਤਾਂ ਕਰਦਾ ਰਿਹਾ ਸੀ। ਇਹ ਜਾਣਕਾਰੀ ਅਮਰੀਕਾ ਵਿੱਚ ਉਸ ਤੇ ਦੋ-ਸ਼ ਆਇਦ ਹੋਣ ਤੋਂ ਬਾਅਦ ਕੀਤੀ ਗਈ ਜਾਂਚ ਦੌਰਾਨ ਸਾਹਮਣੇ ਆਈ। ਉਸ ਤੇ 377000 ਡਾਲਰ ਦੇ ਲਗਭਗ ਦੀ ਰਕਮ ਦੀ ਠੱ-ਗੀ ਠੋ-ਰੀ ਦੇ ਦੋ-ਸ਼ ਸਿੱਧ ਹੋਣ ਤੋਂ ਬਾਅਦ ਅਦਾਲਤ ਨੇ ਉਸ ਨੂੰ ਪੰਜ ਸਾਲ ਦੀ ਸ-ਜ਼ਾ ਦਾ ਹੁ-ਕ-ਮ ਸੁਣਾਇਆ ਹੈ। ਸ-ਜ਼ਾ ਪੂਰੀ ਹੋਣ ਤੋਂ ਬਾਅਦ ਵੀ ਉਸ ਨੂੰ ਤਿੰਨ ਸਾਲ ਦੀ ਨਿ-ਗ-ਰਾ-ਨੀ ਵਿੱਚ ਰਹਿਣ ਦੇ ਆ-ਦੇ-ਸ਼ ਦਿੱਤੇ ਗਏ ਹਨ। ਇੰਨਾ ਹੀ ਨਹੀਂ ਅਦਾਲਤ ਨੇ ਉਸ ਨੂੰ ਧੋ-ਖਾ-ਧ-ੜੀ ਨਾਲ ਹ-ੜੱ-ਪੀ ਗਈ। ਰ-ਕ-ਮ ਵੀ ਵਾਪਸ ਕਰਨ ਦੀ ਹਦਾਇਤ ਦਿੱਤੀ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!