Home / Informations / ਅਮਰੀਕਾ ਚ ਲਗਾਏ ਲੋਥਾਂ ਦੇ ਢੇਰ ਇਸ ਪੰਜਾਬੀ ਨੇ ਇਸ ਤਰਾਂ ਆਇਆ ਪੁਲਸ ਦੇ ਅੜਿਕੇ – ਦੇਖੋ ਪੂਰੀ ਖਬਰ

ਅਮਰੀਕਾ ਚ ਲਗਾਏ ਲੋਥਾਂ ਦੇ ਢੇਰ ਇਸ ਪੰਜਾਬੀ ਨੇ ਇਸ ਤਰਾਂ ਆਇਆ ਪੁਲਸ ਦੇ ਅੜਿਕੇ – ਦੇਖੋ ਪੂਰੀ ਖਬਰ

ਲਗਾਏ ਲੋਥਾਂ ਦੇ ਢੇਰ ਇਸ ਪੰਜਾਬੀ ਨੇ ਇਸ ਤਰਾਂ

ਅਮਰੀਕਾ ਦੇ ਵੈਸਟ ਚੈਸਟਰ ਵਿੱਚ ਬਟਲਰ ਕਾਊਂਟੀ ਦੀ ਅਦਾਲਤ ਵਿੱਚ ਗੁਰਪ੍ਰੀਤ ਸਿੰਘ ਨਾਮ ਦੇ 37 ਸਾਲਾ ਵਿਅਕਤੀ ਤੇ 4 ਜਣਿਆਂ ਦੀ ਜਾਨ ਲੈਣ ਦੇ ਦੋ-ਸ਼ ਅਧੀਨ ਕੇਸ ਚੱਲ ਰਿਹਾ ਹੈ। ਇਸ ਸਮੇਂ ਉਹ ਉਸੇ ਜੇ-ਲ੍ਹ ਵਿੱਚ ਨ-ਜ਼-ਰ-ਬੰ-ਦ ਹੈ। ਉਹ ਉਸ ਨੂੰ ਅਗਸਤ ਮਹੀਨੇ ਵਿੱਚ ਕਾ-ਬੂ ਕੀਤਾ ਗਿਆ ਸੀ। ਜੇਕਰ ਉਸ ਦੇ ਦੋ-ਸ਼ ਸਾਬਿਤ ਹੋ ਜਾਂਦੇ ਹਨ ਤਾਂ ਅਦਾਲਤ ਉਸ ਦੀ ਜਾਨ ਲੈਣ ਦਾ ਫੈ-ਸ-ਲਾ ਵੀ ਸੁਣਾ ਸਕਦੀ ਹੈ। ਜੱਜ ਨੇ ਉਸ ਨੂੰ ਦੁ-ਭਾ-ਸ਼ੀ-ਆ ਮੁ-ਹੱ-ਈ-ਆ ਕਰਵਾਉਣ ਦਾ ਹੁ-ਕ-ਮ ਜਾਰੀ ਕੀਤਾ ਹੈ।

ਵੈਸਟ ਚੈਸਟਰ ਵਿੱਚ ਪਿਛਲੇ ਸਾਲ 28 ਅਪਰੈਲ ਨੂੰ ਇੱਕ ਮੰ-ਦ-ਭਾ-ਗੀ ਘ-ਟ-ਨਾ ਵਾਪਰੀ ਸੀ। ਜਿਸ ਵਿੱਚ 4 ਜਣਿਆਂ ਦੀ ਜਾਨ ਚਲੀ ਗਈ ਸੀ। ਇਨ੍ਹਾਂ ਵਿੱਚ ਇੱਕ ਆਦਮੀ ਅਤੇ ਤਿੰਨ ਔਰਤਾਂ ਸ਼ਾਮਲ ਸਨ। ਗੁਰਪ੍ਰੀਤ ਸਿੰਘ ਨਾਮ ਦੇ 37 ਸਾਲਾਂ ਵਿਅਕਤੀ ਨੇ ਗੰਨ ਨਾਲ ਆਪਣੇ ਸਹੁਰੇ ਹਕੀਕਤ ਸਿੰਘ ਪਨਾਗ, ਸੱਸ ਪਰਮਜੀਤ ਕੌਰ, ਪਤਨੀ ਸੁਰਿੰਦਰਜੀਤ ਕੌਰ ਅਤੇ ਚਾਚੀ ਅਮਰਜੀਤ ਕੌਰ ਦੀ ਜਾਨ ਲੈ ਲਈ।

ਇਸ ਤੋਂ ਬਾਅਦ ਉਸ ਨੇ ਆਪ ਹੀ ਪੁਲਿਸ ਨੂੰ ਫ਼ੋਨ ਕਰ ਦਿੱਤਾ। ਜਦੋਂ ਪੁਲੀਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਉਸ ਤੋਂ ਜਾਣਕਾਰੀ ਮੰਗੀ ਤਾਂ ਉਸ ਦਾ ਕਹਿਣਾ ਸੀ ਕਿ ਉਹ ਕੁਝ ਵੀ ਦੱਸਣ ਦੀ ਹਾਲਤ ਵਿਚ ਨਹੀਂ ਹੈ। ਇਸ ਦੌਰਾਨ ਉਹ ਗੁਆਂਢੀਆਂ ਨੂੰ ਵੀ ਆਵਾਜ਼ਾਂ ਮਾ-ਰ-ਦਾ ਰਿਹਾ। ਜਾਂਚ ਤੋਂ ਬਾਅਦ ਪੁਲਿਸ ਨੇ ਅਗਸਤ ਮਹੀਨੇ ਵਿੱਚ ਉਸ ਨੂੰ ਫੜ ਕੇ ਉਸੇ ਜੇ-ਲ੍ਹ ਵਿੱਚ ਭੇਜ ਦਿੱਤਾ। ਉਸ ਤੇ ਚਾਰ ਜਣਿਆਂ ਦੀ ਜਾਨ ਲੈਣ ਦੇ ਦੋ-ਸ਼ ਤੈ-ਅ ਹੋਏ ਹਨ।

ਜੇਕਰ ਉਸ ਤੇ ਲਗਾਏ ਗਏ ਦੋ-ਸ਼ ਸਾਬਿਤ ਹੋ ਜਾਂਦੇ ਹਨ ਤਾਂ ਅਦਾਲਤ ਦੁਆਰਾ ਉਸ ਦੀ ਜਾਨ ਲੈਣ ਦਾ ਫੈ-ਸ-ਲਾ ਵੀ ਸੁਣਾਇਆ ਜਾ ਸਕਦਾ ਹੈ। ਅਦਾਲਤ ਦੁਆਰਾ ਉਸ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਲਈ ਹੀ ਬਟਲਰ ਕਾਉਂਟੀ ਦੀ ਅਦਾਲਤ ਵਿੱਚ ਜੱਜ ਨੇ ਉਸ ਨੂੰ ਭਾਸ਼ਾ ਟ-ਰਾਂ-ਸ-ਲੇ-ਟ-ਰ ਦਿੱਤੇ ਜਾਣ ਦੇ ਹੁ-ਕ-ਮ ਸੁਣਾਏ ਹਨ। ਉਸ ਨੇ ਵਕੀਲ ਰਾਹੀਂ ਜ਼-ਮਾ-ਨ-ਤ ਦੀ ਅ-ਰ-ਜ਼ੀ ਵੀ ਲਗਾਈ ਸੀ। ਪਰ ਅਦਾਲਤ ਨੇ ਉਸ ਦੀ ਜ਼-ਮਾ-ਨ-ਤ ਦੀ ਅ-ਰ-ਜ਼ੀ ਰੱ-ਦ ਕਰ ਦਿੱਤੀ ਹੈ।

error: Content is protected !!